ਗੀਤ- ਹਿੱਕਾਂ ਡਾਹਕੇ ਖੜ੍ਹੇ, ਤੇਰੇ ਪੁੱਤ ਓਏ ਪੰਜਾਬ ਸਿੰਹਾਂ…
ਕੁਲਦੀਪ ਘੁਮਾਣ
ਭਾਵੇਂ ਗੋਲੀਆਂ ਨਾਲ ਮਰੇ,
ਭਾਵੇਂ ਫਾਂਸੀਆਂ 'ਤੇ ਚੜ੍ਹੇ ,
ਤਾਂ ਵੀ ਹਿੱਕਾਂ ਡਾਹਕੇ ਖੜ੍ਹੇ,
ਤੇਰੇ ਪੁੱਤ ਓਏ ਪੰਜਾਬ ਸਿੰਹਾਂ।
ਕਿਸੇ ਪੁੱਛੀ ਨਾ ਵੇ ਸਾਰ,
ਤੇ ਬਣਾ ਤੇ ਗੁਨਾਹਗਾਰ,
ਦਿੱਤੇ...
ਮੇਰੇ ਦੇਸ਼ ਦੇ ਵੋਟਰ ਤੇ ਉਮੀਦਵਾਰ
ਮੇਰੇ ਦੇਸ਼ ਦੇ ਵੋਟਰਾਂ ਅਤੇ ਉਮੀਦਵਾਰਾਂ ਦਾ,
ਹਾਲ ਹੱਦ ਨਾਲੋਂ ਵੱਧ ਹੈ ਮਾੜਾ ਹੋਇਆ ।
ਇੱਕ ਸਮੇਂ ਇੱਕ ਨੂੰ ਵਿਕਣ ਵਾਲੀ ਵੇਸਵਾ ਨੂੰ ਆਖੇ ਮਾੜਾ,
ਇੱਕੋ ਸਮੇਂ...
ਸੂਰਜਾਂ ਦਾ ਨਿਜਾਮ
ਕੁਲਦੀਪ ਘੁਮਾਣ
ਰੱਬ ਦਾ ਵਾਸਤਾ ਜੇ ,
ਜੀ ਸਦਕੇ!
ਲਾਈਵ ਹੋਵੇ ,
ਹਰ ਰੋਜ਼ ਹੋਵੇ ।
ਪਰ ਸੁਣੇ ਤਾਂ ਹੀ ਜਾਵੋਗੇ ,
ਜੇ ਤੁਹਾਡੀ ਗੱਲਬਾਤ ਵਿੱਚ ਦਮ ਹੋਊ,
ਕਹਿਣੀ ਤੇ ਕਥਨੀ...
ਆਖਦੇ ਸੀ ਜਿਸ ਨੂੰ ਪੰਜਾਬ ਅਸੀਂ ਰੰਗਲਾ
ਆਖਦੇ ਸੀ ਜਿਸ ਨੂੰ ਪੰਜਾਬ ਅਸੀਂ ਰੰਗਲਾ
ਦੇਖੋ ਅੱਜ ਲੋਕਾਂ ਇਹਨੂੰ ਕਰ ਦਿੱਤਾ ਗੰਧਲ਼ਾ
ਰੂਹਾਂ ਵਾਲ਼ੀ ਮਿਲ਼ਦੀ ਸੀ ਸਾਂਝ ਜਿੱਥੇ ਬੇਲੀਓ
ਰੂਹਦਾਰੀ ਲੱਭਦੀ ਨਾ, ਹੋਇਆ ਬਾਂਝ ਬੇਲੀਓ
ਗੰਧਲ਼ੇ...
ਗੀਤ : 1984 ਸਿੱਖ ਕਤਲੇਆਮ ਦੇ ਜ਼ਖਮਾਂ ਦੀ ਪੀੜ
ਦਿੱਲੀਏ ਨੀ ਦਗੇਬਾਜੇ,ਲਹੂ ਦੀ ਪਿਆਸੀਏ ਨੀ,
ਖੋਲ ਜ਼ਰਾ ਪਾਪਾਂ ਦੀ ਕਿਤਾਬ।
ਕਿੰਨੇ ਹੀ ਬੇਦੋਸ਼ੇ,ਗਲੀਆਂ ਟਾਇਰ ਪਾ ਪਾ ਸਾੜੇ,
ਤੈਥੋਂ ਗਿਣ ਗਿਣ ਪੁੱਛਣੇ ਹਿਸਾਬ।
ਦਿੱਲੀਏ ਨੀ ਦਗੇਬਾਜੇ.......।
ਕਿਨੀਆਂ ਹੀ ਮਾਵਾਂ...
ਗੀਤ: ਗਫ਼ਲਤ ਦੀ ਨੀਂਦੇ ਸੌਂ ਕੇ ਸੋਚਿਆ ਐਸ਼ ਉਡਾ ਲੇ’ ਨੇ….
ਕੁਲਦੀਪ ਸਿੰਘ ਘੁਮਾਣ
ਗਫ਼ਲਤ ਦੀ ਨੀਂਦੇ ਸੌਂ ਕੇ ਸੋਚਿਆ ਐਸ਼ ਉਡਾ ਲੇ' ਨੇ,
ਹੁਣ ਪਤਾ ਲੱਗਿਆ ਬੜੇ ਕੀਮਤੀ ਸਾਲ ਗਵਾ ਲਏ ਨੇ।
ਜ਼ਿੰਦਗੀ ਦਾ ਸਰਮਾਇਆ ਉਹ ਜੋ...
ਜਸਵੰਤ ਸਿੰਘ ਸਮਾਲਸਰ ਦੀਆਂ ਕੁਝ ਨਜ਼ਮਾਂ
ਇਹ ਉਹ ਨਹੀਂ ਰਹੇ
ਇਹ ਜੋ ਇਨਕਲਾਬ ਦੇ
ਨਾਅਰੇ ਲਾ ਰਹੇ ਨੇ
ਇਹ ਜੋ ਗੀਤ
ਕ੍ਰਾਂਤੀ ਦੇ ਗਾ ਰਹੇ ਨੇ
ਇਹ ਉਹੀ ਨੇ
ਜੋ ਕਦੇ ਕੰਨ ਪੜਵਾ ਮੁੰਦਰਾਂ ਪਾ
ਗੋਰਖ ਦੇ...
ਮਾਂ ਰੁੱਸ ਜੇ ਤਾਂ-ਅਮਨਜੀਤ ਕੌਰ ਸ਼ਰਮਾ
ਅਮਨਜੀਤ ਕੌਰ ਸ਼ਰਮਾ
ਮਾਂ ਰੁੱਸ ਜੇ ਤਾਂ ਖੁੱਸ ਜਾਂਦੀ ਏ ਠੰਢੀ ਮਿੱਠੀ ਛਾਂ
ਦੁਨੀਆਂ ਦਾ ਹਰ ਕੋਨਾ ਲੱਭਿਆ ਲੱਭੀ ਕਿਤੋ ਨਾ ਮਾਂ
ਇੱਕ ਅੱਖਰਾ ਇਹ ਨਾਂ ਏ...
ਘਰਾਂ ‘ਚ ਬੈਠਾ ਹਰ ਸਿੱਖ ਵਿਸਾਖੀ ਦੇ ਇਨਕਲਾਬੀ ਦਿਹਾੜੇ ‘ਤੇ ਕੌਮ ਦੇ ਵਰਤਮਾਨ ਅਤੇ...
ਘਰਾਂ 'ਚ ਬੈਠਾ ਹਰ ਸਿੱਖ ਵਿਸਾਖੀ ਦੇ ਇਨਕਲਾਬੀ ਦਿਹਾੜੇ 'ਤੇ ਕੌਮ ਦੇ ਵਰਤਮਾਨ ਅਤੇ ਭਵਿੱਖ ਬਾਰੇ ਚਿੰਤਤ-ਮੰਥਨ ਜਰੂਰ ਕਰੇ ...
ਲਿਆ ਉਸ ਵਾਪਸ
-ਕਾਰਿਆ ਪ੍ਰਭਜੋਤ ਕੌਰ -
ਸਮਾਂ ਸੀ ਕਦ ਰੁੱਕਿਆ-
ਬੀਤੇ ਪਲਾਂ ਦਾ
ਜਦ ਕੀਤਾ ਹਿਸਾਬ
ਮੈਂ ਹੀ ਨਿਕਲਿਆ
ਗੁਨਾਹਗਾਰ।
ਨਾ ਥੱਕਿਆ ਸਾ ਮੈਂ
ਨਾ ਚੱਕਰ, ਸਮੇਂ ਦਾ
ਬਸ ਘੇਰਾ
ਸੀ ਵੱਖਰਾ
ਵੱਖਰਾ ਖਿਆਲ।
ਜੋ ਦਿੱਤਾ ਖੁਦਾ...