ਭਾਰਤ ਵਿੱਚ ਗੈਰ-ਬਰਾਬਰੀ ਦਾ ਸਿਖਰ : 10% ਲੋਕਾਂ ਕੋਲ 57% ਦੌਲਤ

108

ਵਿਸ਼ਵ ਗੈਰ-ਬਰਾਰਬੀ ਰਿਪੋਰਟ ਮੁਤਾਬਕ ਭਾਰਤ ਇੱਕ ਗ਼ਰੀਬ ਦੇਸ਼ ਹੈ ਜਿੱਥੇ ਦੇਸ਼ ਦੀ ਆਮਦਨੀ ਦਾ 57 ਫ਼ੀਸਦੀ ਹਿੱਸਾ ਸਿਰਫ਼ 22 ਫ਼ੀਸਦੀ ਅਮੀਰਾਂ ਕੋਲ ਹੈ ਜਦਕਿ ਬਾਕੀ 50 ਫ਼ੀਸਦੀ ਅਬਾਦੀ ਕੋਲ ਮਹਿਜ਼ 13 ਫ਼ੀਸਦੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਲ 2020 ਦੌਰਾਨ ਜੋ ਵਿਸ਼ਵੀ ਆਮਦਨ ਵਿੱਚ ਕਮੀ ਆਈ ਹੈ ਉਸ ਵਿੱਚੋਂ ਅੱਧੀ ਅਮੀਰ ਦੇਸ਼ਾਂ ਵਿੱਚ ਹੈ ਜਦ ਕਿ ਅੱਧੀ ਘੱਟ-ਆਮਦਨੀ ਵਾਲੇ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਹੈ। ਇਸ ਲਈ ਮੁਢਲੇ ਤੌਰ ‘ਤੇ ਦੱਖਣ ਅਤੇ ਦੱਖਣ ਪੂਰਬੀ ਦੇਸ਼ਾਂ ਨੂੰ ਅਤੇ ਸਟੀਕ ਰੂਪ ਵਿੱਚ ਭਾਰਤ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ।

Real Estate