ਮੁੰਬਈ : 15 ਦਿਨਾਂ ਦੌਰਾਨ ਅਫਰੀਕਾ ਤੋਂ ਪਹੁੰਚੇ 1000 ਯਾਤਰੀ, ਕੋਵਿਡ ਟੈਸਟ ਸਿਰਫ਼ 466 ਦਾ

93
ਮੁੰਬਈ ਵਿੱਚ ਉਨ੍ਹਾਂ ਅਫਰੀਕੀ ਦੇਸ਼ਾਂ ਤੋਂ ਪਿਛਲੇ 15 ਦਿਨਾਂ ਵਿੱਚ ਕਰੀਬ 1,000 ਯਾਤਰੀ ਮੁੰਬਈ ਪਹੁੰਚੇ ਹਨ, ਜਿਨ੍ਹਾਂ ਵਿੱਚ ਕਰੋਨਾਵਾਇਰਸ ਅਤੇ ਖਤਰਨਾਕ ਵਾਇਰਸ ‘ਓਮਾਈਕਰੋਨ’ ਦੇ ਮਾਮਲੇ ਸਾਹਮਣੇ ਆ ਰਹੇ ਹਨ। ਬੀਐੱਮਸੀ ਦੇ ਵਧੀਕ ਮਿਉਂਸਪਲ ਕਮਿਸ਼ਨਰ ਸੁਰੇਸ਼ ਕਾਕਾਨੀ ਨੇ ਦੱਸਿਆ ਕਿ ਹੁਣ ਤੱਕ ਜਿਨ੍ਹਾਂ 466 ਯਾਤਰੀਆਂ ਦੀ ਸੂਚੀ ਪ੍ਰਾਪਤ ਹੋਈ ਹੈ, ਉਨ੍ਹਾਂ ਵਿੱਚੋਂ ਘੱਟੋ-ਘੱਟ 100 ਦਾ ਕੋਵਿਡ-19 ਲਈ ਟੈਸਟ ਕੀਤਾ ਗਿਆ ਹੈ।
Real Estate