ਕੋਵਿਡ ਵਿਰੁੱਧ ਵੈਕਸੀਨ ਕਿੰਨੀ ਲਾਹੇਬੰਦ…..

69

ਦਵਿੰਦਰ ਸਿੰਘ ਸੋਮਲ
ਕੋਵਿਡ ਖਿਲਾਫ ਵੈਕਸੀਨ ਕਿੰਨੀ ਲਾਹੇਬੰਦ ਹੈ ਇਸਦਾ ਜ਼ਿਕਰ ਆਪਾ ਬਹੁਤ ਵਾਰ ਦੁਨੀਆ ਦੇ ਵੱਖ-੨ ਸਿਹਤ ਮਾਹਿਰਾ ਤੋ ਸੁਣਦੇ ਰਹਿੰਦੇ ਹਾਂ। ਯੂਕੇ ਦੇ ONS (office for national stastics)ਅਨੁਸਾਰ ਲਗਾਤਾਰਤਾ ਨਾਲ ਉਹ ਲੋਕ ਜਿਹਨਾਂ ਵੈਕਸੀਨ ਦੀ ਇੱਕ ਖੁਰਾਕ ਲਈ ਹੋਈ ਹੈ ਉਹਨਾਂ ਦੇ ਕੋਵਿਡ ਪੌਜਟਿਵ ਹੋਣ ਦੇ chances ਘੱਟ ਨੇ ਮੁਕਾਬਲਤਨ ਜਿਹਨਾਂ ਦਾ ਵੈਕਸੀਨੇਸ਼ਨ ਨਹੀ ਹੋਇਆ ਭਾਵ ਇੱਕ ਵੀ ਖੁਰਾਕ ਨਹੀ ਲਈ।ਇਸੇ ਤਰਾ ਹੁਣ ਯੂਕੇ ਅੰਦਰ ਬੂਸਟਰ ਭਾਵ ਵੈਕਸੀਨ ਦੀ ਤੀਜੀ ਖੁਰਾਕ (ਖਾਸ ਹਲਾਤਾ ਵਾਲਿਆ ਨੂੰ)ਦਿੱਤੀ ਜਾ ਰਹੀ ਹੈ ਤੇ ons ਅਨੁਸਾਰ ਜਿਹਨਾਂ ਨੇ ਬੂਸਟਰ ਖੁਰਾਕ ਲਈ ਹੈ ਉਹਨਾਂ ਨੂੰ ਕੋਵਿਡ ਹੋਣ ਦੇ ਮੌਕੇ ਘੱਟ ਨੇ ਉਹਨਾ ਦੇ ਮੁਕਾਬਲੇ ਜਿਹਨਾਂ ਨੂੰ ਦੂਜੀ ਖੁਰਾਕ ਲਈ ਨੂੰ ਨੱਬੇ ਜਾਂ ਇਸਤੋ ਜਿਆਦਾ ਦਿਨ ਹੋ ਚੁੱਕੇ ਹੋਣ। ਇਸਦੇ ਨਾਲ ਹੀ ਯੂਕੇ ਦੇ ਆਫਿਸ ਫਾਰ ਨੇਸ਼ਨਲ ਸਟੇਟਸਟਕਿਸ ਦਾ ਕਹਿਣਾ ਹੈ ਕੀ ਜੋ ਲੋਕ ਨੌਜਵਾਨ ਟੀਨੇਜਰਸ ਨਾਲ ਰਹਿੰਦੇ ਨੇ ਉਹਨਾਂ ਦੇ ਪਾਜ਼ਟਿਵ ਹੋਣ ਦੇ ਮੌਕੇ ਜਿਆਦਾ ਨੇ।

Real Estate