ਝੂਠਾ ਪੁਲੀਸ ਮੁਕਾਬਲਾ ਬਣਾਉਣ ਵਾਲਾ ਥਾਣੇਦਾਰ ਹੁਣ ਫਸਿਆ ਸਿਕੰਜੇ ‘ਚ

438

ਝੂਠਾ ਪੁਲੀਸ ਮੁਕਾਬਲਾ ਬਣਾਉਣ ਵਾਲਾ ਥਾਣੇਦਾਰ ਹੁਣ ਫਸਿਆ ਸਿਕੰਜੇ ‘ਚ ਪਿੰਡ ਫੇਰੂਮਾਨ ਦੇ 20 ਸਾਲ ਦੇ ਨੌਜਵਾਨ ਗੁਰਵਿੰਦਰ ਸਿੰਘ ਨੂੰ ਘਰੋਂ ਚੁੱਕ ਕੇ ਝੂਠੇ ਪੁਲੀਸ ਮੁਕਾਬਲੇ ‘ਚ ਮਾਰਨ ਦੇ ਮਾਮਲੇ ‘ਚ 29 ਸਾਲ ਬਾਅਦ ਪਰਿਵਾਰ ਨੂੰ ਅੱਧ -ਪਚੱਧਾ ਇਨਸਾਫ਼ ਮਿਲਿਆ । ਸੁਣੋ ਕਿਵੇਂ ਬਜੁਰਗ ਬਾਪੂ ਚੰਨਣ ਸਿੰਘ ਨੇ ਇਸ ਕੇਸ ‘ਚ ਜਿੱਤ ਪ੍ਰਾਪਤ ਕੀਤੀ ।

Real Estate