ਬੱਕਰੀ ਮੇਲੇ ਵਾਲੇ ਡਾਕਟਰ ਨੇ ਕਿੰਨੇ ਲੋਕਾਂ ਲਈ ਖੋਲ੍ਹੇ ਸਫ਼ਲਤਾ ਦੇ ਰਾਹ Balwinder mann

449

ਬੱਕਰੀ ਪਾਲਣ ਸਭ ਤੋਂ ਸੌਖਾ ਤੇ ਸਸਤਾ ਕਾਰੋਬਾਰ ਹੈ , ਬੱਸ ਬੰਦੇ ‘ਚ ਕੰਮ ਕਰਨ ਦਾ ਜ਼ਜ਼ਬਾ ਹੋਵੇ ਅਤੇ ਮੁਨਾਫਾ ਕਮਾਉਣ ਦੀ ਇੱਛਾ ਫਿਰ ਸਫ਼ਲਤਾ ਤੁਹਾਡੇ ਅੱਗੇ ਅੱਗੇ ਤੁਰਦੀ । ਤੁੰਗਵਾਲੀ ਤੋਂ ਕੋਟਫੱਤੇ ਨੂੰ ਜਾਂਦੇ ਰਾਹ ਤੋਂ ਨਿਕਲਦੀਆਂ ਪਹੀਆਂ ਨੂੰ ਗਲੀ ਨੰਬਰ ਦੇ ਕੇ ਪਛਾਣ ਦਿੱਤੀ ਗਈ ਹੈ। ਇਹਨਾ ਗਲੀਆਂ ਦੀ ਪਛਾਣ ਪੂਰੇ ਭਾਰਤ ਵਿੱਚ ਹੈ। ਤੁੰਗਵਾਲੀ ਪਿੰਡ ਭਾਰਤ ਦਾ ਸਭ ਤੋਂ ਵੱਡਾ ਸ਼ਹਿਦ ਉਤਪਾਦਕ ਪਿੰਡ ਹੈ । ਕਿਸਾਨ ਬਲਵਿੰਦਰ ਸਿੰਘ ਮਾਨ ਇੱਥੇ ਹਰੇਕ ਵੀਰਵਾਰ ਨੂੰ ਇੱਕ ਮੇਲਾ ਲਾਉਂਦਾ ਜਿੱਥੇ ਪੂਰੇ ਦੇਸ਼ ਵਿੱਚੋਂ ਉਦਮੀ ਆਉਂਦੇ ਹਨ। ਇਹ ਮੇਲਾ ਹੁੰਦਾ ਬੱਕਰੀਆਂ ਦਾ ਬਲਵਿੰਦਰ ਸਿੰਘ ਮਾਨ , ਜੀਹਨੂੰ ਸਾਰੇ ਡਾਕਟਰ ਕਰਕੇ ਜਾਣਦੇ ਹਨ ਉਹਨੇ ਆਪ ਤਾਂ ਰੁਜ਼ਗਾਰ ਪੈਦਾ ਕੀਤਾ ਹੀ ਨਾਲ ਕਿੰਨੇ ਹੀ ਕਿਸਾਨਾਂ ਦੇ ਵਾਸਤੇ ਸਫ਼ਲਤਾ ਦੇ ਰਾਹ ਖੋਲ੍ਹਤੇ , ਬਾਕੀ ਸੁਣੋ ਕਿਵੇਂ ਇਹ ਸੰਭਵ ਹੋਇਆ । ਬੱਕਰੀ ਮੇਲੇ ਵਾਲੇ ਡਾਕਟਰ ਨੇ ਕਿੰਨੇ ਲੋਕਾਂ ਲਈ ਖੋਲ੍ਹੇ ਸਫ਼ਲਤਾ ਦੇ ਰਾਹ | balwinder mann | Goat Farming |

Real Estate