ਭਾਜਪਾਈਆਂ ਦੀ ਫੋਟੋਆਂ ਵਾਲੇ ਝੋਲੇ ਸਾੜਨ ਦੇ ਦੋਸ਼ ਹੇਠ ਕਈ ਕਿਸਾਨ ਨਾਮਜ਼ਦ

111

ਕੇਂਦਰ ਦੀ ਮੋਦੀ ਸਰਕਾਰ ਤੇ ਹਰਿਆਣਾ ਦੀ ਖੱਰਟ ਸਰਕਾਰ ਵੱਲੋਂ ਲੋੜਵੰਦਾਂ ਨੂੰ ਦਿੱਤੀ ਜਾਣ ਵਾਲੀ ਕਣਕ ਦੇ ਝੋਲਿਆਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੀਆਂ ਫੋਟੋਆਂ ਲਾਈਆਂ ਗਈਆਂ ਹਨ। ਜਿਸ ਦਾ ਵਿਰੋਧ ਕਰਦਿਆਂ ਸਿਰਸਾ ਵਿੱਚ ਇਨ੍ਹਾਂ ਝੋਲਿਆਂ ਨੂੰ ਕਿਸਾਨਾਂ ਨੇ ਸਾੜ ਦਿੱਤਾ । ਇਸੇ ਦੋਸ਼ ਹੇਠ ਪੁਲੀਸ ਨੇ ਫੂਡ ਇੰਸਪੈਕਟਰਾਂ ਦੀ ਸ਼ਿਕਾਇਤ ’ਤੇ ਕਈ ਕਿਸਾਨਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਹਨ। ਇਸ ਸੰਬਧ ਵਿੱਚ ਹਾਲੇ ਕਿਸੇ ਕਿਸਾਨ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

Real Estate