Untold Story ,ਕਹਿੰਦੇ ਡਾਕਟਰ ਗਾਂਧੀ ਦੀ ਤਨਖਾਹ ਤਾਂ ਅਸੀਂ ਦਿਆਂਗੇ,ਭਿੰਡਰਾਂਵਾਲਿਆਂ ਦੇ ਪਰਿਵਾਰ ਨਾਲ ਨੇੜਤਾ ਸੀ

254

ਪੰਜਾਬ ਦੇ ਬਾਕੀ ਸਿਆਸਤਦਾਨਾਂ ਨਾਲੋਂ ਡਾ: ਧਰਮਵੀਰ ਗਾਂਧੀ ਦੀ ਵੱਖਰਾ ਮੁਕਾਮ ਅਤੇ ਵੱਖਰੀ ਮੰਜਿ਼ਲ ਹੈ। ਉਹ ਲੋਕਾਂ ਨਾਲ ਜੁੜੇ ਲੋਕਾਂ ਦੇ ਡਾਕਟਰ ਹਨ । ਸਿਆਸੀ ਹੁੰਦੇ ਹੋਏ ਵੀ ਗੈਰ ਸਿਆਸੀ ਹਨ। ਜਿੰਦਗੀ ਦੀਆਂ ਕੁਝ ਪਰਤਾਂ ਸਾਡੇ ਨਾਲ ਉਹਨਾਂ ਖੋਲ੍ਹੀਆਂ ।

Real Estate