ਅਫਗਾਨਿਸਤਾਨ ‘ਤੇ ਤਾਲੀਬਾਨ ਦਾ ਕਬਜ਼ਾ ਭਾਰਤ ਲਈ ਨਹੀਂ ਚੰਗਾ : ਕੈਪਟਨ

98

ਅਫਗਾਨਿਸਤਾਨ ‘ਤੇ ਤਾਲੀਬਾਨ ਨੇ ਲਗਪਗ ਕਬਜ਼ਾ ਕਰ ਹੀ ਲਿਆ ਹੈ ਜਿਸ ਤੋਂ ਬਾਅਦ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਨੇ ਟਵੀਟ ਕੀਤਾ ਹੈ ਅਤੇ ਕਿਹਾ ਕੇ “ਅਫਗਾਨਿਸਤਾਨ ‘ਤੇ ਤਾਲੀਬਾਨ ਦਾ ਕਬਜ਼ਾ ਸਾਡੇ ਦੇਸ਼ ਲਈ ਚੰਗਾ ਨਹੀਂ ਹੈ। ਇਹ ਭਾਰਤ ਦੇ ਵਿਰੁੱਧ ਚੀਨ-ਪਾਕਿ ਗਠਜੋੜ ਨੂੰ ਮਜ਼ਬੂਤ ਕਰੇਗਾ (ਚੀਨ ਪਹਿਲਾਂ ਹੀ ਉਈਗਰ ‘ਤੇ ਮਿਲੀਸ਼ੀਆ ਦੀ ਮਦਦ ਮੰਗ ਚੁੱਕਾ ਹੈ।) ਸੰਕੇਤ ਬਿਲਕੁਲ ਚੰਗੇ ਨਹੀਂ ਹਨ, ਸਾਨੂੰ ਹੁਣ ਆਪਣੀਆਂ ਸਾਰੀਆਂ ਸਰਹੱਦਾਂ ਤੇ ਵਧੇਰੇ ਚੌਕਸ ਰਹਿਣ ਦੀ ਜ਼ਰੂਰਤ ਹੈ।

Real Estate