ਕੈਨੇਡਾ ਵਿੱਚ ਮੱਧ-ਕਾਲੀ ਚੌਣਾ 20 ਸਤੰਬਰ ਨੂੰ ?

95

ਟੋਰਾਟੋ (ਬਲਜਿੰਦਰ ਸੇਖਾ ) ਕੈਨੇਡਾ ਵਿੱਚ ਮੱਧਕਾਲੀ ਸੰਸਦੀ ਚੋਣਾਂ ਦਾ ਐਲਾਨ 15 ਅਗਸਤ ਨੂੰ ਹੋਣ ਦੀ ਸੰਭਾਵਨਾ ਹੈ । ਸਾਡੇ ਸਰੋਤਾਂ ਅਨੁਸਾਰ ਵੋਟਾਂ ਦਾ ਦਿਨ 20 ਸਤੰਬਰ ਹੋਵੇਗਾ ।ਯਾਦ ਰਹੇ ਕਨੇਡਾ ਵਿੱਚ ਜਸ਼ਟਿਨ ਟਰੂਡੋ ਦੀ ਅਗਵਾਈ ਵਿੱਚ ਘੱਟ ਗਿੱਣਤੀ ਸਰਕਾਰ ਹੈ । ਵੱਖ ਵੱਖ ਸ਼ਰਵਿਆ ਅਨੁਸਾਰ ਇਸ ਵਾਰ ਜਸ਼ਟਿਨ ਟਰੂਡੋ ਦੀ ਅਗਵਾਈ ਵਿੱਚ ਲਿਬਰਲ ਦੀ ਮਜਾਰਟੀ ਸਰਕਾਰ ਬਣ ਸੱਕਦੀ ਹੈ ।ਪੀ ਸੀ ਪਾਰਟੀ ਦੇ ਐਰੱਨ ਓ ਟੂਲ , ਐਨ ਡੀ ਪੀ ਦੇ ਜਗਮੀਤ ਸਿੰਘ ,ਬਲਾਕ ਕਿਊਬਕ ਪਾਰਟੀ ,ਗਰੀਨ ਪਾਰਟੀ ਕਨੇਡਾ ਦੀ ਸੰਸਦ ਚੌਣਾ ਵਿੱਚ ਹਿੱਸਾ ਲਵੇਗੀ

Real Estate