ਭਾਰਤ ਨੇ ਅਫ਼ਗ਼ਾਨਿਸਤਾਨ ਸਥਿਤ ਕੌਂਸਲਖਾਨੇ ਚੋਂ ਕਰਮਚਾਰੀਆਂ ਨੂੰ ਕੱਢਣਾ ਸ਼ੁਰੂ ਕੀਤਾ

132

ਤਾਲਿਬਾਨ ਦੇ ਵਧਦੇ ਕਬਜੇ ਕਾਰਨ ਭਾਰਤ ਨੇ ਅਫ਼ਗ਼ਾਨਿਸਤਾਨ ਦੇ ਬਲਖ਼ ਸੂਬੇ ਵਿਚ ਮਜ਼ਾਰ-ਏ-ਸ਼ਰੀਫ ਸਥਿਤ ਆਪਣੇ ਕੌਂਸਲਖਾਨੇ ਤੋਂ ਆਪਣੇ ਕਰਮਚਾਰੀਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੈ।  ਭਾਰਤੀ ਹਵਾਈ ਫੌਜ ਦਾ ਵਿਸ਼ੇਸ਼ ਜਹਾਜ਼ ਅਫਗਾਨਿਸਤਾਨ ਦੇ ਚੌਥੇ ਸਭ ਤੋਂ ਵੱਡੇ ਸ਼ਹਿਰ ਤੋਂ ਸਟਾਫ ਅਤੇ ਭਾਰਤੀ ਨਾਗਰਿਕਾਂ ਨੂੰ ਕੱਢੇਗਾ।

Real Estate