ਹਾਕੀ ਵਾਲੀਆਂ ਕੁੜੀਆਂ ਨੇ ਕਰ ਦਿੱਤੀ ਕਮਾਲ: ਸੈਮੀਫਾਈਨਲ ਵਿੱਚ ਧਰਿਆ ਪੈਰ

146

ਭਾਰਤ ਦੀ ਮਹਿਲਾ ਹਾਕੀ ਟੀਮ ਨੇ ਆਸਟ੍ਰੇਲੀਆ ਉਪਰ ਜਿੱਤ ਦਰਜ ਕਰਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਭਾਰਤ ਵੱਲੋਂ ਗੁਰਜੀਤ ਕੌਰ ਨੇ ਗੋਲ ਕੀਤਾ ਹੈ। ਪਹਿਲੀ ਵਾਰ ਭਾਰਤ ਦੀ ਮਹਿਲਾ ਹਾਕੀ ਟੀਮ ਓਲੰਪਿਕਸ ਦੇ ਕੁਆਰਟਰ ਫਾਈਨਲ ਵਿੱਚ ਖੇਡੀ ਹੈ।

Real Estate