ਸਿੰਧੂ ਸੈਮੀਫਾਈਨਲ ’ਚ ਹਾਰੀ

94

ਚੱਲ ਰਹੀਆਂ ਟੋਕੀਓ ਓਲੰਪਿਕਸ ਵਿੱਚ ਅੱਜ ਭਾਰਤ ਦੀ ਤਗਮੇ ਦੀ ਆਸ ਉਸ ਵੇਲੇ ਟੁੱਟ ਗਈ ਜਦੋਂ ਮਹਿਲਾ ਸਿੰਗਲਜ਼ ਬੈਡਮਿੰਟਨ ਸੈਮੀਫਾਈਨਲ ਵਿੱਚ ਪੀਵੀ ਸਿੰਧੂ ਚੀਨੀ ਤਾਇਪੇ ਦੀ ਤਾਇ ਯੂ ਜਿੰਗ ਪਾਸੋਂ ਸਿੱਧੇ ਸੈੱਟਾਂ ਵਿੱਚ 21-18 ਤੇ 21-12 ਨਾਲ ਹਾਰ ਗਈ। ਭਾਰਤ ਦੀ ਇਹ ਖਿਡਾਰਨ ਹੁਣ ਕਾਂਸੀ ਦੇ ਤਗਮੇ ਲਈ ਖੇਡੇਗੀ।

Real Estate