Tokyo Olympics Update : ਸਿੰਧੂ ਨੇ ਜਿੱਤਿਆ ਮੈਚ

115

ਚੱਲ ਰਹੇ ਟੋਕੀਓ ਉਲੰਪਿਕਸ ਵਿੱਚ ਭਾਰਤ ਦੀ ਬੈਡਮਿੰਟਨ ਖਿਡਾਰੀ ਪੀ ਵੀ ਸਿੰਧੂ ਨੇ ਮਹਿਲਾ ਸਿੰਗਲਜ਼ ਗਰੁੱਪ ਜੇ ਮੈਚ ਵਿਚ ਹਾਂਗ ਕਾਂਗ ਦੀ ਯੀ.ਨਗਾਨ ਚੇਉਂਗ ਨੂੰ ਹਰਾ ਕੇ ਟੋਕਿਓ ਓਲੰਪਿਕ ਵਿਚ ਇਥੇ ਰਾਉਂਡ ਆਫ 16 ਮੈਚ ਵਿਚ ਪ੍ਰਵੇਸ਼ ਕੀਤਾ। ਸਿੰਧੂ ਨੇ ਗਰੁੱਪ ਜੇ ਵਿਚ ਯੀ.ਨਗਾਨ ਚੇਉਂਗ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਟਾਪ ਕੀਤਾ।

Real Estate