Tokyo Olympics Update : ਮੈਰੀਕੌਮ ਦੀ ਜੇਤੂ ਸ਼ੁਰੂਆਤ

115

ਜਪਾਨ ਦੀ ਰਾਜਧਾਨੀ ਟੋਕੀਓ ਵਿੱਚ ਹੋ ਰਹੀਆਂ ਓਲੰਪਿਕਸ ਵਿੱਚ ਭਾਰਤੀ ਖਿਡਾਰੀ ਵੀ ਦਮ ਵਿਖਾਉਣ ਲੱਗੇ ਹਨ । ਭਾਰਤੀ ਮਹਿਲਾ ਮੁੱਕੇਬਾਜ਼ ਤੇ ਛੇ ਵਾਰ ਦੀ ਵਿਸ਼ਵ ਚੈਂਪੀਅਨ ਐੱਮਸੀ ਮੈਰੀਕੌਮ ਨੇ ਓਲੰਪਿਕਸ ਦੇ 51 ਕਿਲੋਗ੍ਰਾਮ ਭਾਰ ਵਰਗ ਵਿੱਚ ਅੱਜ ਆਪਣੇ ਪਹਿਲੇ ਮੈਚ ਵਿੱਚ ਡੋਮਿਨਿਕ ਰਿਪਬਲਿਕ ਦੀ ਵਿਰੋਧੀ ਹਰਨਡਿਜ਼ ਗਾਰਸੀਆ ਨੂੰ 4-1 ਨਾਲ ਹਰਾਇਆ ਹੈ ।

Real Estate