ਕੈਪਟਨ ਨੇ ਈਦ ਦੀਆਂ ਦਿੱਤੀਆਂ ਵਧਾਈਆਂ ਤੇ ਲੋਕਾਂ ਨੇ ਕਿਹਾ “ਤੇਰੀ ਕਾਹਦੀ ਈਦ ਭਰਾਵਾ,ਤੇਰੀ ਈਦ ਤਾਂ ਸਿੱਧੂ ਲੁੱਟ ਕੇ ਲੈ ਗਿਆ” !

163

ਕਾਂਗਰਸ ਵਿੱਚ ਸਿੱਧੂ ਨਾਲ ਚਲਦੇ ਕਲੇਸ਼ ਦੌਰਾਨ ਅੱਜ ਈਦ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ । ਜਿਸ ਤੋਂ ਬਾਅਦ ਕੈਪਟਨ ਦੇ ਸ਼ੋਸਲ ਮੀਡੀਆ ਅਕਾਂਉਟ ਤੇ ਕੁਮੈਂਟਾਂ ਦੀ ਝੜੀ ਲੱਗ ਗਈ । ਕੈਪਟਨ ਨੂੰ ਵਾਪਸ ਈਦ ਦੀਆਂ ਵਧਾਈਆਂ ਦੇਣ ਵਾਲੇ ਤਾਂ ਘੱਟ ਸਨ ਪਰ ਲਾਹਨਤਾਂ ਪਾਉਣ ਵਾਲੇ ਜਿਆਦਾ ਹਨ। ਲੋਕ ਅਲੱਗ ਅਲੱਗ ਵਿਸਿ਼ਆਂ ਤੇ ਕੁਮੈਂਟ ਕਰ ਹੇ ਹਨ ਜਿੰਨ੍ਹਾਂ ਵਿੱਚ ਬੇਰੁਜਾਰ ਯੂਨੀਅਨਾਂ ਵਾਲੇ ਆਪਣੇ ਹੱਕ ਮੰਗ ਰਹੇ ਹਨ ਤਾਂ ਕੁਝ ਸਵਾਦ ਲੈਣ ਵਾਲੇ ਲੋਕ ਸਿੱਧੂ ਦਾ ਨਾਮ ਲੈ ਕੇ ਕੁਮੈਂਟ ਕਰ ਰਹੇ ਹਨ ।
ਹੋਰ ਕੁਮੈਂਟ ਪੜ੍ਹਨ ਲਈ ਇੱਥੇ ਕਲਿੱਕ ਕਰ ਸਕਦੇ ਹੋ https://www.facebook.com/Capt.Amarinder/photos/a.717780358274299/4377749378944027/

Real Estate