Untold Story – ਸਿਆਸੀ ਆਗੂਆਂ ਨੂੰ ਸ਼ਰਮ ਵੀ ਹੋਣੀ ਚਾਹੀਦੀ : Kultar Sandhwan

219

ਦੇਸ਼ ਦੇ ਰਾਸ਼ਟਰਪਤੀ ਰਹੇ ਗਿਆਨੀ ਜੈਲ ਸਿੰਘ ਦੇ ਵੱਡੇ ਭਰਾ ਦਾ ਪੋਤਾ ਕੁਲਤਾਰ ਸਿੰਘ ਸੰਧਵਾਂ , ਕੋਟਕਪੂਰਾ ਵਿਧਾਨ ਸਭਾ ਹਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਬੀਤੇ ਦਿਨੀ ਉਹਨਾ ਦੀ ਜਿੰਦਗੀ ਦੇ ਸਫ਼ਰ ਦੀਆਂ ਕੁਝ ਗੱਲਾਂ ਤੁਹਾਡੇ ਲਈ ਰਿਕਾਰਡ ਕੀਤੀਆਂ । ਦੱਸਿਓ ਕਿਵੇਂ ਲੱਗੀਆਂ । #untold_story #Kultarsandhwan #sukhnaibsidhu
Real Estate