ਐਕਟਿੰਗ ਦੇ ਚੱਕਰ ‘ਚ ਗੋਲੀਆਂ ਖਾਣ ਲਾਤਾ, ਘਰਦੇ ਕਹਿੰਦੇ ਸੀ ਲੱਤ ਬਾਂਹ ਤੋੜ ਕੇ ਬਿਠਾਓ

205

ਗ਼ਲਤ ਸੰਗਤ ਕਿਵੇਂ ਨਸ਼ੇ ਦੇ ਰਾਹ ਪਾ ਦਿੰਦੀ ਇਸਦੀ ਮਿਸਾਲ ਹੈ ਰਾਜਿੰਦਰ ਸਿੰਘ ਦੂੰਨੇਵਾਲ਼ਾ ਤੋਂ , ਥੋੜੀ ਬਹੁਤ ਮਾਡਲਿੰਗ ਦਾ ਕੀੜਾ ਨਸ਼ੇ ਦੇ ਰਾਹ ਲੈ ਗਿਆ । ਹੁਣ ਉਹ ਨਸ਼ਾ ਮੁਕਤ ਹੋ ਕੇ ਹੱਡਬੀਤੀ ਦੱਸ ਰਿਹਾ । #motivational #sukhnaibsidhu #rajinderdunnewala #punjabinewsonline
Real Estate