ਤੁਹਾਡਾ ਥੋੜ੍ਹਾ ਜਾ ਸਮਾਂ ਇਸ ਕੁੜੀ ਦੀ ਕਿਸਮਤ ਬਦਲ ਸਕਦਾ , ਬੱਸ ਸਾਰੀ ਵੀਡੀਓ ਦੇਖ ਕੇ ਸ਼ੇਅਰ ਕਰ ਦਿਓ

241

ਕਰਮਜੀਤ ਕੌਰ ਕਰਮ ਮਾੜੇ ਨੇ , ਬਚਪਨ ਚ ਪੋਲੀਓ ਨਾਲ ਬਾਹਾਂ ਨਕਾਰਾ ਹੋ ਗਈਆਂ । ਪੈਰਾਂ ਨਾਲ ਲਿਖ ਕੇ ਪੜ੍ਹਾਈ ਕੀਤੀ ਪਰ ਸਰਕਾਰ ਨੇ ਨੌਕਰੀ ਨਹੀਂ ਦਿੱਤੀ । ਪਤੀ ਐਕਸੀਡੈਂਟ ਕਾਰਨ ਚੱਲ ਵਸਿਆ। ਬਾਪ ਵੀ ਤੁਰ ਗਿਆ । ਮਾਂ ਕੈਂਸਰ ਦੀ ਮਰੀਜ਼ । ਆਓ ਆਪਾਂ ਕੋਈ ਯਤਨ ਕਰੀਏ

Real Estate