ਕਬਾੜ ਨੇ ਬਦਲੀ ਕਿਸਮਤ,ਕੋਚ ਦੀ ਹੱਲਾਸ਼ੇਰੀ,ਦਿਹਾੜੀਦਾਰਾਂ ਦੀਆਂ ਕੁੜੀਆਂ ਨੇ ਜਮਾਈ ਨੈਸ਼ਨਲ ਪੱਧਰ ‘ਤੇ ਧਾਕ |

202

ਪਰਮਜੀਤ ਕੌਰ ਪੰਮੀ ਖੁਦ ਅੰਤਰਰਾਸ਼ਟਰੀ ਪੱਧਰ ਦੇ ਹੈਡਬਾਲ ਖਿਡਾਰੀ ਹਨ । ਹੁਣ ਪਿੰਡ ਦੁੱਗਾਂ ‘ਚ ਡੀਪੀਆਈ ਵਜੋਂ ਤਾਇਨਾਤ ਹਨ । ਉਹਨਾ ਨੇ 4-5 ਕੁ ਸਾਲਾਂ ਦੀ ਮਿਹਨਤ ਨਾਲ ਇਸ ਪਿੰਡ ਦੇ ਗਰੀਬ ਘਰਾਂ ਦੀਆਂ ਕੁੜੀਆਂ ਨੂੰ ਹੱਲਾਸ਼ੇਰੀ ਦੇ ਕੇ ਬਣਾ ਦਿੱਤਾ ਨੈਸ਼ਨਲ ਪੱਧਰ ਦੀਆਂ ਖਿਡਾਰਨਾਂ । #handball #National_games #Sukhnaibsidhu
Real Estate