ਫੀਮ ਤਾਂ ਫਰੀ ਮਿਲਦੀ ਸੀ, ਚਿੱਟਾ ਮੈਨੂੰ ਤਾਂ ਕੋਈ ਨਸ਼ਾ ਨਹੀਂ ਲੱਗਦਾ ,20-25 ਲੱਖ ਦਾ ਨਸ਼ਾ ਖਾ ਗਏ , ਮਸਾਂ ਜੂੜ ਵੱਢਿਆ

269

13 ਸਾਲ ਦੀ ਉਮਰ ਚ ਨਸ਼ਾ ਕਰਨ ਲੱਗਾ ਸੀ । ਲਗਭੱਗ 25 26 ਸਾਲ ਰੱਜ ਕੇ ਨਸ਼ਾ ਕੀਤਾ । ਸਿਹਤ ਟੇ ਜਿੰਦਗੀ ਬਰਬਾਦ ਕੀਤੇ ਪਰ 2 ਸਾਲ ਪਹਿਲਾਂ ਉਸਨੇ ਨਸ਼ਾ ਤਿਆਗ ਦਿੱਤਾ । ਸੁਣੋ ਭੁਪਿੰਦਰ ਸਿੰਘ ਚੌਹਾਨ ਦੀ ਜਿੰਦਗੀ ਦਾ ਕਿੱਸਾ ।#postivestory #bhupinderjassi #sukhnaibsidhu #punjabinewsonline #gangsheter
Real Estate