Love Story 2 : ਪਾਕਿਸਤਾਨ ਚ ਪੁਲਿਸ ਨੇ ਫੜ ਕੇ ISI ਦੇ ਹਵਾਲੇ ਕਰਤਾ,ਸੀਮਾ ਨੇ ਕਿਵੇ ਬਚਾਇਆ Nirmal Nimma ?

280

ਭਾਗ ਦੂਜਾ #Lovestory : ਸੀਮਾ ਨੇ ਜ਼ਿੱਦ ਕੀਤੀ ਤੇ ਨਿੰਮਾ ਬਾਰਡਰ ਪਾਰ ਕਰਾ ਕੇ ਪਿੰਡ ਲੈ ਆਇਆ । ਕਾਲੇ ਦਿਨਾਂ ਦੇ ਡਰ ਕਾਰਨ ਇੱਥੇ ਰੱਖ ਨਾ ਸਕਿਆ । ਫਿਰ ਖੁਦ ਪਾਕਿਸਤਾਨ ਚ ਪੁਲੀਸ ਦੇ ਹੱਥ ਆ ਗਿਆ । ਸਾਢੇ ਪੰਜ ਮਹੀਨੇ ISI ਨੇ ਜ਼ੁਲਮ ਢਾਹਿਆ , ਪਰ ਸੀਮਾ ਦੇ ਯਤਨਾਂ ਨਾਲ ਉਹ ਰਿਹਾਅ ਹੋਇਆ । 

Real Estate