ਪੰਜਾਬ ਦੀਆਂ ਟੈਕਸੀ ਯੂਨੀਅਨਾਂ ਖੜ੍ਹ ਰਹੀਆਂ ਗੋਲਡਨ ਹੱਟ ਢਾਬੇ ਦੀ ਹਮਾਇਤ ਵਿੱਚ

218

ਅਜਾਦ ਟੈਕਸੀ ਯੂਨੀਅਨ(ਮੋਗਾ) ਵੱਲੋਂ ਗੋਲਡਨ ਹੱਟ ਢਾਬੇ ਦੀ ਡੱਟਕੇ ਹਮਾਇਤ, ਐਨ ਆਰ ਆਈ ਤੋਂ ਵੀ ਸਹਿਯੋਗ ਦੀ ਮੰਗ

ਅਜਾਦ ਟੈਕਸੀ ਯੂਨੀਅਨ ਜਿਲਾ ਮੋਗਾ ਨੇ ਅੱਜ ਹੰਗਾਮੀ ਮੀਟਿੰਗ ਕਰਕੇ ਇਹ ਪ੍ਰਣ ਲਿਆ ਹੈ ਕਿ ਅੱਜ ਤੋਂ ਅਸੀਂ ਦਿੱਲੀ ਜਾਂਦੇ ਤੇ ਆਉਂਦੇ ਹੋਏ ਰਾਣਾ ਜੀ ਦੇ ਢਾਬੇ ਤੇ (ਗੋਲਡਨ ਹੱਟ) ਤੇ ਰੁਕ ਕੇ ਆਵਾਂਗੇ, ਵੱਧ ਵੱਧ ਕੋਸਿਸ ਕਰਾਂਗੇ ਕੇ ਰਾਣਾ ਜੀ ਦੀ ਮਦਦ ਹੋ ਸਕੇ। ਕਿਸਾਨ ਮਜਦੂਰ ਨਾਲ ਡਰਾਈਵਰ ਯੂਨੀਅਨ ਵੀ ਚਟਾਨ ਵਾਂਗ ਡਟਕੇ ਖੜੀ ਹੈ ਇਸ ਮੋਕੇ ਅਜਾਦ ਟੈਕਸੀ ਯੂਨੀਅਨ ਮੋਗਾਵੱਲੋਂ ,ਗੁਰਤੇਜ ਸੇਖਾ, ਰਾਜਿੰਦਰ ਰਾਜੂ, ਸ਼ਰਨਜੀਤ ਕਲਸੀ, ਸੁਖਵਿੰਦਰ ਰੋਡੇ, ਬੰਟੀ ਭਾਉ ਜੈਤੋ ਆਦਿ ਸਾਮਿਲ ਸਨ ।

Real Estate