ਜੈਜ਼ੀ ਬੀ ਦਾ ਟਵਿੱਟਰ ਇੰਡੀਆ ਨੇ ਅਕਾਊਂਟ ਕਿਉਂ ਕੀਤਾ ਬੰਦ ?

219

ਪੰਜਾਬੀ ਗਾਇਕ ਜੈਜ਼ੀ ਬੀ ਦੇ ਟਵਿੱਟਰ ਅਕਾਊਂਟ ਨੂੰ ਟਵਿੱਟਰ ਇੰਡੀਆ ਨੇ ਵਿਥਹੈਲਡ ਕਰ ਦਿੱਤਾ ਗਿਆ ਹੈ ਯਾਨੀ ਕੇ ਉਸ ਉੱਤੇ ਰੋਕ ਲਗਾ ਦਿੱਤੀ ਗਈ ਹੈ। ਜੈਜ਼ੀ ਬੀ ਨੇ ਇਸ ਬਾਰੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਟਵਿੱਟਰ ਅਕਾਊਂਟ ਬੰਦ ਹੋਣ ਬਾਰੇ ਜਾਣਕਾਰੀ ਸਾਂਝਾ ਕਰਦਿਆਂ ਕਿਹਾ, “ਮੈਂ ਆਪਣੇ ਲੋਕਾਂ ਦੇ ਹੱਕਾਂ ਦੀ ਅਵਾਜ਼ ਅੱਗੇ ਵੀ ਚੁੱਕਦਾ ਰਹਾਂਗਾ।”
ਟਵਿੱਟਰ ਇੰਡੀਆ ਵੱਲੋਂ ਇਹ ਕਾਰਵਾਈ ਬਹੁਤ ਤੇਜ਼ ਅਤੇ ਅਚਾਨਕ ਕੀਤੀ ਗਈ ਹੈ। ਜੈਜ਼ੀ ਬੀ ਨੂੰ ਕਦੇ ਚੇਤਾਵਨੀ ਨਹੀਂ ਦਿੱਤੀ ਗਈ ਹੈ । ਅਜਿਹੇ ਵਿੱਚ ਟਵਿੱਟਰ ਇੰਡੀਆ ਦੀ ਕਾਰਵਾਈ ਉੱਤੇ ਸਵਾਲ ਖੜੇ ਹੋ ਰਹੇ ਹਨ।

Real Estate