ਕੋਈ ਫਰਕ ਨਹੀਂ ਪੈਂਦਾ ਕਿੰਨੇ ਸੁਣਦੇ , ਪਰ ਜੋ ਸੁਣਦੇ ਨੇ ਉਹ ਬਹੁਤ ਸੂਝਵਾਨ ਨੇ – ਸਿਮਰਜੀਤ ਕੌਰ | Sukhnaib Sidhu

290

ਜੇ ਤੁਸੀ ਉਸਾਰੂ ਸੰਗੀਤ ਨੂੰ ਪਸੰਦ ਕਰਦੇ ਹੋ ਤਾਂ ਇਹ ਮੁਲਾਕਾਤ ਤੁਹਾਡੇ ਮਤਲਬ ਦੀ ਹੈ । ਡਾ: ਸਿਮਰਜੀਤ ਕੌਰ ਪੰਜਾਬੀ ਸੰਗੀਤ ‘ਚ ਆਪਣੇ ਵੱਖਰੀ ਪਛਾਣ ਬਣਾ ਰਹੇ ਹਨ। ਉਹ ਜਿਹੜੇ ਪਗਡੰਡੀ ‘ਤੇ ਤੁਰ ਰਹੇ ਹਨ ਜੋ ਤੁਹਾਡੇ ਸਹਿਯੋਗ ਨਾਲ ਸ਼ਾਹਰਾਹ ਰਾਹ ਬਣਨੀ ਹੈ।
ਸੁਖਨੈਬ ਸਿੰਘ ਸਿੱਧੂ
#Simarjit_Kaur #Punjabisong #Punjabi_Music

Real Estate