ਸੁਣੋਂ ਬਾਬਾ ਹਰਦੀਪ ਸਿੰਘ ਮਹਿਰਾਜ ਦੀ ਟੀਮ ਨੇ ਕਿਵੇਂ ਬੇਨਕਾਬ ਕੀਤੀ ਵੱਡੀ ਸਾਜਿਸ਼ | Sukhnaib Sidhu |

222

ਬਠਿੰਡੇ ਸ਼ਹਿਰ ਨਾਲ ਲੱਗਦੇ ਪਿੰਡ ਬੀੜ ਤਲਾਅ ਦੇ ਗੁਰੂਘਰ ਵਿੱਚੋਂ ਹੋਈ ਵਿਵਾਦਤ ਅਰਦਾਸ ਨੇ ਜੁੜੇ ਮਾਮਲੇ ਦੀਆਂ ਤਹਿਆਂ ਹੁਣ ਖੁੱਲ੍ਹ ਕੇ ਸਾਹਮਣੇ ਆ ਗਈਆਂ।ਬਾਬਾ ਹਰਦੀਪ ਸਿੰਘ ਮਹਿਰਾਜ ਨੇ ਆਪਣੇ ਸਾਥੀਆਂ ਨੇ ਇਸ ਪੂਰੀ ਸਾਜਿਸ਼ ਨੂੰ ਕਿਵੇਂ ਬੇਨਕਾਬ ਕੀਤਾ ਸੁਣੋ ਇਸ ਵੀਡਿਓ ਵਿੱਚ ।
#ardas #dera_sirsa #modi

Real Estate