ਰਾਮ ਰਹੀਮ ਸਿੰਘ ਨੂੰ ਪੈਰੋਲ ਮਿਲੀ

335

ਸਾਧਵੀ ਨਾਲ ਬਲਾਤਕਾਰ ਦੇ ਦੋਸ਼ ‘ਚ ਸਜ਼ਾ ਭੁਗਤ ਰਹੇ ਗੁਰਮੀਤ ਰਾਮ ਰਹੀਮ ਸਿੰਘ ਨੂੰ 48 ਘੰਟੇ ਦੀ ਪੈਰੋਲ ਮਿਲੀ ਹੈ।
ਅਦਾਲਤ ਨੇ ਹਿਰਾਸਤੀ ਪੈਰੋਲ ਦਿੱਤੀ ਹੈ, ਭਾਵ ਜੇਲ੍ਹ ਤੋਂ ਬਾਹਰ ਵੀ ਪੁਲੀਸ ਦੀ ਨਿਗਰਾਨੀ ਹੇਠ ਰਹੇਗਾ।
ਸਵੇਰੇ 6:15 ਉਹ ਆਪਣੀ ਬਿਮਾਰ ਮਾਂ ਹਾਲ ਚਾਲ ਪੁੱਛਣ ਲਈ ਗੁਰੂਗ੍ਰਾਮ ਗਿਆ ਹੈ ਅਤੇ ਪੁਲੀਸ ਨੇ ਸਖਤ ਪ੍ਰਬੰਧ ਕੀਤੇ ਹਨ ਕਿ ਉੱਥੇ ਡੇਰਾ ਪ੍ਰੇਮੀਆਂ ਦਾ ਇਕੱਠ ਨਾ ਹੋਵੇ।
ਜਿ਼ਕਰਯੋਗ ਹੈ ਕਿ ਗੁਰਮੀਤ ਰਾਮ ਰਹੀਮ ਸਿੰਘ ਨੇ 21 ਦਿਨਾਂ ਦੀ ਐਂਮਰਜੈਂਸੀ ਪੈਰੋਲ ਦੀ ਅਰਜ਼ੀ ਲਾਈ ਜਿਸ ਕਰਕੇ ਉਹ ਆਪਣੀ ਬਿਮਾਰ ਮਾਂ ਦੀ ਸੇਵਾ ਕਰ ਸਕੇ , ਜਦਕਿ ਅਦਾਲਤ ਨੇ ਉਸਨੂੰ 48 ਘੰਟਿਆਂ ਦੀ ਹਿਰਾਸਤੀ ਪੈਰੋਲ ਦਿੱਤੀ ਹੈ।

Real Estate