ਗੁਰਮੀਤ ਰਾਮ ਰਹੀਮ ਸਿੰਘ ਨੂੰ ਕਰੋਨਾ ਹੋਣ ਦੀਆਂ ਖ਼ਬਰਾਂ

235

ਸਾਧਵੀ ਨਾਲ ਬਲਾਤਕਾਰ ਦੇ ਮਾਮਲੇ ‘ਚ ਸੁਨਾਰੀਆ ਜੇਲ੍ਹ ‘ਚ ਬੰਦ ਗੁਰਮੀਤ ਰਾਮ ਰਹੀਮ ਸਿੰਘ ਨੂੰ ਕਰੋਨਾ ਹੋਣ ਦੀਆਂ ਖ਼ਬਰਾਂ ਹਨ। ਪਤਾ ਲੱਗਿਆ ਕਿ ਉਸਨੂੰ ਪੀਜੀਆਈ ਰੋਹਤਕ ‘ਚ ਭਰਤੀ ਕਰਾਇਆ ਗਿਆ । ਹਾਲਾਂਕਿ ਪੁਸ਼ਟੀ ਨਹੀਂ ਕਿ ਕਰੋਨਾ ਪਾਜਿਟਿਵ ਹੈ ਜਾਂ ਨਹੀਂ ਕਿਉਂਕਿ ਹਸਪਤਾਲ ਜਾਂ ਪੁਲੀਸ ਦਾ ਅਧਿਕਾਰੀ ਇਸ ਬਾਰੇ ਜਾਣਕਾਰੀ ਦੇਣ ਨੂੰ ਤਿਆਰ ਨਹੀਂ ।

Real Estate