60 ਡਾਕਟਰਾਂ ਦੀ ਟੀਮ ਕੋਵਿਡ ਮਰੀਜਾਂ ਨੂੰ ਆਨਲਾਈਨ ਸਹਿਯੋਗ ਕਰ ਰਹੀ ਉਹ ਵੀ ਮੁਫ਼ਤ

264

ਦੇਸ਼ ਦੇ ਕਈ ਡਾਕਟਰ ਕੋਵਿਡ-19 ਮਰੀਜ਼ਾਂ ਦਾ ਇਲਾਜ ਕਰ ਰਹੇ ਸਨ ਤਾਂ ਉਹਨਾਂ ਨੂੰ ਜਦੋਂ ਆਪਣੇ ਸ਼ਰੀਰ ‘ਚ ਕੋਵਿਡ ਦੇ ਲੱਛਣ ਦਿਸੇ ਤਾਂ ਉਹਨਾਂ ਨੇ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ , ਪਰ ਉਹ ਆਪਣੇ ਕਮਰਿਆਂ ‘ਚ ਟਿਕ ਨਹੀਂ ਬੈਠੇ , ਇਸ ਦੌਰਾਨ ਭੈਰਵਗੜ੍ਹ ਦੇ ਨਿਵਾਸੀ ਡਾਕਟਰ ਰੋਹਿਤ ਪਟੇਲ ਨੇ ਆਪਣੇ ਸਾਥੀਆਂ ਨਾਲ ਸਲਾਹ ਕੀਤੀ ਕਿ ਕਿਉਂ ਨਾ ਮਰੀਜ਼ਾਂ ਦਾ ਆਨਲਾਈਨ ਟਰੀਟਮੈਂਟ ਕੀਤਾ ਜਾਵੇ ਤੇ ਉਹ ਵੀ ਬਿਲਕੁਲ ਮੁਫ਼ਤ ।
ਫਿਰ 60 ਦੇ ਕਰੀਬ ਐਮਬੀਬੀਐਸ ਡਾਕਟਰਾਂ ਦੇ ਗਰੁੱਪ ਬਣ ਗਿਆ ਹੁਣ ਉਹ ਦੇਸ਼ ਵਿੱਚ ਹਰੇਕ ਭਾਸ਼ਾ ‘ਚ ਰੋਗੀਆਂ ਨੂੰ ਸਲਾਹ ਦੇ ਰਹੇ ਹਨ।
ਇਹਨਾ ਡਾਕਟਰਾਂ ਦੇ ਫੋਨ ਨੰਬਰ – ਭਾਸ਼ਾ ਅਤੇ ਸਮਾਂ ਹੇਠਾਂ ਦਿੱਤਾ ਹੈ।
ਡਾ: ਰਾਹਤ ਪਟੇਲ ਉਜੈਨ, ਸਮਾਂ -ਸਵੇਰੇ 6 ਤੋਂ 8 ਵਜੇ । ਭਾਸ਼ਾ ਹਿੰਦੀ ਅਤੇ ਅੰਗਰੇਜੀ – ਮੋਬਾਈਲ 9425916599 ,
ਡਾ : ਚਿਤਰਾ ਗੁਰੂਗ੍ਰਾਮ *ਗੁੜਗਾਉਂ , ਹਰਿਆਣਾ , ਸਮਾਂ- ਸ਼ਾਮ 5 ਵਜੇ ਤੋਂ 8 ਵਜੇ । ਭਾਸ਼ਾ – ਹਿੰਦੀ , ਅੰਗਰੇਜੀ ਅਤੇ ਪੰਜਾਬੀ ਸੰਪਰਕ 8816055114
ਡਾ: ਸਿਥਾਰਥ ਮਿਸ਼ਰਾ ਮੁੰਬਈ – ਸਮਾਂ ਸਵੇਰੇ 8 ਤੋਂ 10 ਵਜੇ – ਭਾਸ਼ਾ ਹਿੰਦੀ ਅਤੇ ਅੰਗਰੇਜੀ – ਸੰਪਰਕ 7976019014
ਡਾ : ਨੁਪੂਰ ਦਿੱਲੀ – ਸਮਾਂ ਦੁਪਹਿਰ 2 ਤੋਂ 3 ਵਜੇ ਭਾਸ਼ਾ – ਹਿੰਦੀ , ਇੰਗਲਿਸ਼ , ਮਰਾਠੀ ਅਤੇ ਕੰਨੜ – ਸੰਪਰਕ 8657422089
ਡਾ: ਪ੍ਰਿਅੰਕਾ ਪਾਟਿਲ ਜਲੋਨ , ਮਹਾਰਾਸ਼ਟਰ, ਸਮਾਂ 2 ਤੋਂ 4 । ਭਾਸ਼ਾ -ਮਰਾਠੀ
ਡਾ: ਮੀਨਲ ਹਾੜਾ ਤਾਮਿਲਨਾਡੂ , ਸਮਾਂ ਦੁਪਹਿਰ 3 ਤੋਂ 4 ਵਜੇ ਭਾਸ਼ਾ ਤਾਮਿਲ।

Real Estate