ਪੱਛਮੀ ਬੰਗਾਲ ਚੋਣ ਨਤੀਜੇ : ਵੱਡੀ ਹਾਰ ਵੱਲ ਭਾਜਪਾ

180

ਪੱਛਮੀ ਬੰਗਾਲ ਦੀਆਂ 292 ਵਿੱਚੋਂ 203 ਉੱਪਰ ਮਮਤਾ ਬੈਨਰਜੀ ਦੀ ਪਾਰਟੀ ਅੱਗੇ ਹੈ। 200 ਤੋਂ ਵੱਧ ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੀ ਭਾਜਪਾ 100 ਤੋਂ ਵੀ ਪਿੱਛੇ ਰਹਿੰਦੀ ਵਿਖ ਰਹੀ ਹੈ । ਭਾਜਪਾ 88ਸੀਟਾਂ ਉੱਪਰ ਅੱਗੇ ਚੱਲ ਰਹੀ ਹੈ। ਦੂਜੇ ਪਾਸੇ ਮਮਤਾ ਬੈਨਰਜੀ ਅਜੇ ਵੀ ਰੁਝਾਨਾਂ ਵਿੱਚ ਭਾਜਪਾ ਦੇ ਊਮੀਸਵਾਰ ਤੋਂ ਨੰਦੀਗ੍ਰਾਮ ਤੋਂ ਪਿੱਛੇ ਚਲ ਹਨ।

Real Estate