ਹਿੰਮਤੀ ਲੋਕ -ਸਿਰਫ 10 ਹਜ਼ਾਰ ਰੁਪਏ ਲਗਾ ਕੇ ਸੁਰੂ ਕੀਤਾ ਕਾਰੋਬਾਰ , ਹੁਣ ਹੁੰਦੀ ਹੈ ਲੱਖਾਂ ਰੁਪਏ ਕਮਾਈ

490

ਸੁਖਨੈਬ ਸਿੰਘ ਸਿੱਧੂ
ਬਲਵਿੰਦਰ ਕੌਰ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕਾ ਸੀ । ਉਸਨੇ ਸੋਚਿਆ ਕਿਉਂ ਨਾ ਆਪਣਾ ਕਾਰੋਬਾਰ ਕੀਤਾ ਜਾਵੇ । ਸ਼ੌਕ -ਸ਼ੌਕ ਵਿੱਚ ਉਹਨਾਂ ਨੇ ਬਠਿੰਡਾ ਦੇ ਕ੍ਰਿਸੀ ਵਿਗਿਆਨ ਕੇਂਦਰ (ਕੇਵੀਕੇ) ਵਿੱਚੋਂ ਅਚਾਰ ਮੁਰੱਬੇ ਚੱਟਨੀਆਂ ਬਣਾਉਣ ਦੀ ਟਰੇਨਿੰਗ ਹਾਸਲ ਕਰਕੇ ਸਿਰਫ਼ 10,000 ਰੁਪਏ ਨਾਲ ਆਪਣਾ ਕਾਰੋਬਾਰ ਸੁਰੂ ਕੀਤਾ । 2017 ਸੁਰੂ ਹੋਇਆ ਇਹ ਕੰਮ ਹੁਣ ਜੈਬਰਾ ਸਮਾਰਟ ਫੂਡ ਦੇ ਨਾਂਮ ਨਾਲ ਲੱਖਾਂ ਰੁਪਏ ਕਮਾਈ ਦੇ ਰਿਹਾ ਹੈ । ਸੁਣੋ ਉਹਨਾਂ ਨਾਲ ਬੀਤੇ ਦਿਨੀ ਕੀਤੀ ਖਾਸ ਮੁਲਾਕਾਤ

Real Estate