ਦੇਸ਼ ਵਿੱਚ ਕਰੋਨਾ ਪਾਜ਼ੇਟਿਵ ਦੇ 1.45 ਲੱਖ ਨਵੇਂ ਕੇਸ; 800 ਮੌਤਾਂ

79

ਨਵੀਂ ਦਿੱਲੀ, 10 ਅਪਰੈਲ ਭਾਰਤ ਵਿਚ ਕਰੋਨਾ ਮਹਾਮਾਰੀ ਦਾ ਪ੍ਰਕੋਪ ਵਧਣ ਨਾਲ ਸ਼ਨਿਚਰਵਾਰ ਨੂੰ 1,45,384 ਕਰੋਨਾ ਪਾਜ਼ੇਟਿਵ ਨਵੇਂ ਕੇਸ ਸਾਹਮਣੇ ਆਏ ਹਨ।

 

ਇਸ ਇਕ ਦਿਨ ਦੇ ਰਿਕਾਰਡ ਅੰਕਡੇ ਨਾਲ ਦੇਸ਼ ਭਰ ਵਿਚ ਕਰੋਨਾ ਦੇ ਕੁੱਲ ਕੇਸ 132,05,926 ਹੋ ਗਏ ਹਨ। ਦੇਸ਼ ਵਿਚ ਹੁਣ ਤਕ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 1.68 ਲੱਖ ਹੋ ਗਈ ਹੈ। ਕਰੋਨਾ ਨਾਲ ਇਕ ਦਿਨ ਵਿਚ 794 ਜਣਿਆਂ ਦੀ ਮੌਤ ਹੋ ਗਈ ਜਿਸ ਵਿਚ ਮਹਾਰਾਸ਼ਟਰ ਵਿਚ 301, ਛਤੀਸਗੜ੍ਹ ਵਿਚ 91, ਪੰਜਾਬ ਵਿਚ 56 ਮੌਤਾਂ ਸ਼ਾਮਲ ਹਨ।

Real Estate