ਦੇਸ਼ ’ਚ ਕਰੋਨਾ ਕਾਰਨ 354 ਮੌਤਾਂ ਤੇ 53480 ਨਵੇਂ ਮਰੀਜ਼

141

ਵੀਂ ਦਿੱਲੀ, 31 ਮਾਰਚ

ਭਾਰਤ ਵਿਚ ਇਕ ਦਿਨ ਵਿਚ ਕਰੋਨਾ ਵਾਇਰਸ ਦੇ 53480 ਨਵੇਂ ਕੇਸ ਆਉਣ ਤੋਂ ਬਾਅਦ ਦੇਸ਼ ਵਿੱਚ ਕੋਵਿਡ ਮਰੀਜ਼ਾਂ ਦੀ ਕੁੱਲ ਗਿਣਤੀ 1,21,49,335 ਹੋ ਗਈ। ਇਸ ਦੇ ਨਾਲ ਹੀ 354 ਹੋਰ ਲੋਕਾਂ ਦੀ ਲਾਗ ਕਾਰਨ ਮੌਤ ਹੋ ਗਈ, ਜੋ ਇਸ ਸਾਲ ਮਰਨ ਵਾਲਿਆਂ ਦੀ ਇਕ ਦਿਨ ਵਿਚ ਸਭ ਤੋਂ ਵੱਧ ਗਿਣਤੀ ਹੈ। ਇਸ ਦੇ ਨਾਲ ਦੇਸ਼ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 1,62,468 ਹੋ ਗਈ।

Real Estate