ਦੇਸ਼ ’ਚ ਕਰੋਨਾ ਦੇ 62258 ਨਵੇਂ ਮਾਮਲੇ: ਪੰਜਾਬ ’ਚ 59 ਮੌਤਾਂ

209

ਨਵੀਂ ਦਿੱਲੀ, 27 ਮਾਰਚ

ਭਾਰਤ ਵਿਚ ਇਕੋ ਦਿਨ ਵਿਚ ਕਰੋਨਾ ਦੇ 62,258 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੇ ਨਾਲ ਕਰੋਨਾ ਪੀੜਤਾਂ ਦੀ ਗਿਣਤੀ 1,19,08,910 ਹੋ ਗਈ। ਇਹ ਇਸ ਸਾਲ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਸੰਖਿਆ ਹੈ। ਬੀਤੇ 24 ਘੰਟਿਆਂ ਦੌਰਾਨ ਕਰੋਨਾ ਕਾਰਨ 291 ਹੋਰ ਮਰੀਜ਼ਾਂ ਦੀ ਮੌਤ ਹੋਣ ਦੇ ਨਾਲ ਹੀ ਦੇਸ਼ ਵਿੱਚ ਇਸ ਮਹਾਂਮਾਰੀ ਵਿੱਚ ਮਰਨ ਵਾਲਿਆਂ ਦੀ ਗਿਣਤੀ 1,61,240 ਹੋ ਗਈ। ਪੰਜਾਬ ਵਿੱਚ 59 ਮੌਤਾਂ ਤੋਂ ਬਾਅਦ ਹੁਣ ਰਾਜ ਵਿੱਚ ਕਰੋਨਾ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 6576 ਹੋ ਗਈ ਹੈ।

Real Estate