ਦੇਸ਼ ’ਚ ਕਰੋਨਾ ਦੇ 53476 ਨਵੇਂ ਮਾਮਲੇ ਤੇ 251 ਮੌਤਾਂ, ਪੰਜਾਬ ’ਚ 39 ਜਾਨਾਂ ਗਈਆਂ

319

ਨਵੀਂ ਦਿੱਲੀ, 25 ਮਾਰਚ

ਭਾਰਤ ਵਿਚ ਸਿਰਫ ਦੋ ਦਿਨਾਂ ਵਿਚ ਕਰੋਨਾ ਵਾਇਰਸ ਦੇ ਇਕ ਲੱਖ ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਵਿੱਚ ਲਾਗ ਦੇ 53,476 ਨਵੇਂ ਮਾਮਲੇ ਸਾਹਮਣੇ ਆਏ, ਜੋ ਕਿ ਇਸ ਸਾਲ ਹੁਣ ਤੱਕ ਇੱਕ ਦਿਨ ਵਿੱਚ ਸਭ ਤੋਂ ਵੱਧ ਕੇਸ ਹਨ। ਇਸ ਦੇ ਨਾਲ ਦੇਸ਼ ਵਿੱਚ ਕਰੋਨਾ ਦੇ ਕੁਲ ਮਾਮਲੇ 1,17,87,534 ’ਤੇ ਪਹੁੰਚ ਗਏ ਹਨ। ਇਸ ਦੌਰਾਨ 251 ਹੋਰ ਲੋਕਾਂ ਦੇ ਕਰੋਨਾ ਕਾਰਨ ਮਰਨ ਇਹ ਗਿਣਤੀ 1,60,692 ਹੋ ਗਈ ਹੈ। ਇਸ ਦੌਰਾਨ ਪੰਜਾਬ ਵਿੱਚ ਕਰੋਨਾ ਕਾਰਨ 39 ਜਾਨਾਂ ਗਈਆਂ।

Real Estate