ਦੇਸ਼ ’ਚ ਕਰੋਨਾ ਦੇ 47262 ਨਵੇਂ ਮਾਮਲੇ ਤੇ 275 ਮੌਤਾਂ

170

ਨਵੀਂ ਦਿੱਲੀ, 24 ਮਾਰਚ

ਭਾਰਤ ਵਿਚ ਇਕੋ ਦਿਨ ਵਿਚ ਕਰੋਨਾ ਵਾਇਰਸ ਦੇ 47,262 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਇਸ ਸਾਲ ਇਕ ਦਿਨ ਵਿਚ ਸਭ ਤੋਂ ਵੱਧ ਮਾਮਲੇ ਹਨ। ਇਸ ਨਾਲ ਦੇਸ਼ ਵਿੱਚ ਕਰੋਨਾ ਦੇ ਮਾਮਲੇ ਵਧ ਕੇ 1,17,34,058 ਹੋ ਗਏ ਹਨ। ਬੀਤੇ ਚੌਵੀ ਘੰਟਿਆਂ ਦੌਰਾਨ ਕਰੋਨਾ ਕਾਰਨ 275 ਲੋਕਾਂ ਨੇ ਜਾਨ ਗੁਆਈ ਤੇ ਹੁਣ ਤੱਕ ਇਸ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 1,60,441 ਹੋ ਗਈ।

Real Estate