ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਕਰੋਨਾ, ਏਮਜ਼ ਵਿੱਚ ਦਾਖਲ

60

ਨਵੀਂ ਦਿੱਲੀ, 21 ਮਾਰਚ

ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਕਰੋਨਾ ਹੋਣ ਤੋਂ ਬਾਅਦ ਇਥੇ ਏਮਜ਼ ਕੋਵਿਡ ਸੈਂਟਰ ਵਿਚ ਨਿਗਰਾਨੀ ਲਈ ਦਾਖਲ ਕਰਵਾਇਆ ਗਿਆ ਹੈ ਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਹਸਪਤਾਲ ਅਨੁਸਾਰ ਸ੍ਰੀ ਬਿਰਲਾ (58) ਦਾ 19 ਮਾਰਚ ਨੂੰ ਕਰੋਨਾ ਟੈਸਟ ਹੋਇਆ ਸੀ।

Real Estate