ਇਹ ਹਨ ਭਾਰਤ ਦੇ 10 ਸਭ ਤੋਂ ਅਮੀਰ ਬੰਦੇ

337

ਬਿਜ਼ਨੈੱਸ ਮੈਗਜ਼ੀਨ ਫੋਰਬਸ ਨੇ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸਾਲ ਵੀ ਇਸ ਸੂਚੀ ‘ਚ ਮੁਕੇਸ਼ ਅੰਬਾਨੀ 47.3 ਬਿਲੀਅਨ ਡਾਲਰ ਯਾਨੀ ਤਕਰੀਬਨ ਸਾਢੇ ਤਿੰਨ ਲੱਖ ਕਰੋੜ ਰੁਪਏ ਦੀ ਸੰਪਤੀ ਨਾਲ ਟੌਪ ‘ਤੇ ਹਨ। ਮੁਕੇਸ਼ ਅੰਬਾਨੀ ਲਗਾਤਾਰ 11 ਵੇਂ ਸਾਲ ਭਾਰਤ ਦੇ ਟੌਪ ਦੇ ਅਮੀਰ ਦੇ ਅਹੁਦੇ ‘ਤੇ ਕਾਇਮ ਹਨ। ਆਓ ਜਾਂਦੇ ਹਾਂ ਮੁਕੇਸ਼ ਅੰਬਾਨੀ ਦੀ ਦੌਲਤ ਇਸ ਸਾਲ ਕਿੰਨੀ ਵਧੀ ਹੈ ਤੇ ਉਸ ਤੋਂ ਇਲਾਵਾ ਹੋਰ ਕਿਹੜੇ ਭਾਰਤੀ ਇਸ ਸੂਚੀ ‘ਚ ਸ਼ਾਮਲ ਹਨ-

11

10. ਗੌਤਮ ਅਡਾਨੀ ਕੁੱਲ ਜਾਇਦਾਦ – 11.9 ਅਰਬ ਡਾਲਰ

10

9. ਕੁਮਾਰ ਮੰਗਲਮ ਬਿਰਲਾ ਕੁੱਲ ਸੰਪਤੀ – 12.5 ਅਰਬ ਡਾਲਰ

9

8. ਦਿਲੀਪ ਸਾਂਗਵੀ ਕੁੱਲ ਸੰਪਤੀ –  12.6 ਅਰਬ ਡਾਲਰ

8

7. ਗੋਦਰੇਜ ਪਰਿਵਾਰ ਦੀ ਕੁਲ ਸੰਪਤੀ – 14 ਅਰਬ ਡਾਲਰ

7

6. ਸ਼ਿਵ ਨਾਦਰ ਕੁੱਲ ਦੌਲਤ – 14.6 ਅਰਬ ਡਾਲਰ

6

5. ਪੈਲੋਨਜੀ ਮਿਸਤਰੀ ਦੀ ਕੁਲ ਦੌਲਤ –  15.7 ਅਰਬ ਡਾਲਰ

5

4. ਹਿੰਦੂਜਾ ਬ੍ਰਦਰਜ਼ ਦੀ ਕੁੱਲ ਜਾਇਦਾਦ – 18 ਅਰਬ ਡਾਲਰ

4

3. ਆਰਸੇਲਰ ਮਿੱਤਲ ਦੇ ਚੇਅਰਮੈਨ ਅਤੇ ਸੀਈਓ ਲਕਸ਼ਮੀ ਨਿਵਾਸ ਮਿੱਤਲ ਕੁੱਲ ਸੰਪਤੀ – 18.3 ਅਰਬ ਡਾਲਰ – ਇੱਕ ਸਾਲ ਵਿੱਚ 1.8 ਅਰਬ ਡਾਲਰ ਵਾਧਾ।

3

2. Wipro ਦੇ ਚੇਅਰਮੈਨ ਅਜ਼ੀਮ ਪ੍ਰੇਮਜੀ ਕੁੱਲ ਜਾਇਦਾਦ – 21 ਅਰਬ ਡਾਲਰ – 1 ਸਾਲ ਵਿੱਚ 2 ਅਰਬ ਡਾਲਰ ਦਾ ਵਾਧਾ ਹੋਇਆ।

2

1. ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ – 47.3 ਅਰਬ ਡਾਲਰ – 1 ਸਾਲ ਵਿੱਚ 9.3 ਅਰਬ ਡਾਲਰ ਦਾ ਵਾਧਾ ਹੋਇਆ।

Real Estate