ਸੁਰੱਖਿਆ ਫੋਰਸਾਂ ਦੀਆਂ ਕੁਤਾਹੀ ਕਾਰਨ ਮਮਤਾ ਜ਼ਖਮੀ ਹੋਈ: ਚੋਣ ਕਮਿਸ਼ਨ

231

ਨਵੀਂ ਦਿੱਲੀ, 14 ਮਾਰਚ

ਚੋਣ ਕਮਿਸ਼ਨ ਨੇ ਕਿਹਾ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਜਿਹੜੀਆਂ ਸੱਟਾਂ ਲੱਗੀਆਂ ਹਨ ਉਹ ਹਮਲੇ ਕਾਰਨ ਨਹੀਂ ਆਈਆਂ। ਚੋਣ ਕਮਿਸ਼ਨ ਨੇ ਇਹ ਸਿੱਟਾ ਆਪਣੇ ਆਬਜ਼ਰਵਰਾਂ ਤੇ ਰਾਜ ਸਰਕਾਰ ਦੀ ਰਿਪੋਰਟ ਦੇ ਅਧਾਰ ’ਤੇ ਕੱਢਿਆ ਹੈ। ਕਮਿਸ਼ਨ ਮੁਤਾਬਕ ਸੱਟਾਂ ਦਾ ਮੁੱਖ ਕਾਰਨ ਮਮਤਾ ਦੀ ਸੁਰੱਖਿਆ ਲਈ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਦੀਆਂ ਕੁਤਾਹੀਆਂ ਹਨ।

Real Estate