ਮੇਜਰ ਰਾਜਸਥਾਨੀ ਦੀ ਕਹਾਣੀ -ਭਾਗ 1

452

ਮੇਜਰ ਰਾਜਸਥਾਨੀ ਕਿਸਮਤ ਦਾ ਧਨੀ ਸੀ । ਬਿਨਾ ਸੰਗੀਤ ਸਿੱਖਿਆਂ ਉਹਨੇ ਪੰਜਾਬੀ ਸੰਗੀਤ ਜਗਤ ‘ਚ ਵੱਡਾ ਮੁਕਾਮ ਸਿਰਜਿਆ । ਜਦੋਂ ਮੇਜਰ ਦੀ ਕੋਈ ਕੈਸਿਟ ਰਿਲੀਜ਼ ਹੁੰਦੀ ਤਾਂ ਵੱਡੇ – ਵੱਡੇ ਗਾਇਕ ਆਪਣੀਆਂ ਰਿਲੀਜਿੰਗ ਰੁਕਵਾ ਦਿੰਦੇ ਸਨ ।
ਮੇਜਰ ਦੇ ਸਾਥੀ ਰਹੇ ਸੁਖਚੈਨ ਮਨੂੰ ਨਾਲ ਬੀਤੀ ਦਿਨੀ ਕੀਤੀ ਗੱਲਬਾਤ ਵਿੱਚੋਂ ਉਸਦੀ ਸਖਸ਼ੀਅਤ ਬਾਰੇ ਜਾਣ ਸਕੋਗੇ ।- ਸੁਖਨੈਬ ਸਿੰਘ ਸਿੱਧੂ

Real Estate