ਦਿੱਲੀ ਪੁਲਿਸ ਨੇ ਦਿੱਤੀ ਟਰੈਕਟਰ ਪਰੇਡ ਨੂੰ ਮਨਜ਼ੂਰੀ

429

 ਦਿੱਲੀ, 23 ਜਨਵਰੀ

ਦਿੱਲੀ ਪੁਲੀਸ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ ਦੀ ਬਾਹਰੀ ਰਿੰਗ ਰੋਡ ’ਤੇ ਟਰੈਕਟਰ ਪਰੇਡ ਨੂੰ ਮਨਜ਼ੂਰੀ ਦੇ ਦਿੱਤੀ ਹੈ ਪਰ ਇਹ ਪਰੇਡ ਰਿੰਗ ਰੋਡ ਦੇ ਕੁਝ ਹਿੱਸੇ ਵਿਚ ਕਰਨ ਤੋਂ ਬਾਅਦ ਹੋਰ ਥਾਂ ’ਤੇ ਤਬਦੀਲ ਕੀਤੀ ਜਾਵੇਗੀ। ਦਿੱਲੀ ਪੁਲੀਸ ਵਲੋਂ 24 ਜਨਵਰੀ ਨੂੰ ਟਰੈਕਟਰ ਪਰੇਡ ਦਾ ਰੂਟ ਪਲਾਨ ਜਾਰੀ ਕੀਤਾ ਜਾਵੇਗਾ ਤੇ ਪੁਲੀਸ ਵਲੋਂ ਸਰਹੱਦ ’ਤੇ ਕੀਤੇ ਬੈਰੀਕੇਡ ਹਟਾ ਲਏ ਜਾਣਗੇ।

Real Estate