ਭਾਜਪਾ ਸੰਘਰਸ਼ ’ਚ ਖੌਫ ਪੈਦਾ ਕਰਨ ਲਈ ਉਤਾਰੂ-ਬਸਪਾ

74

ਜਲੰਧਰ,17 ਜਨਵਰੀ

ਪੰਜਾਬ ਵਿੱਚ ਕੇਂਦਰ ਸਰਕਾਰ ਦੀ ਸ਼ਹਿ ’ਤੇ ਕਿਸਾਨ ਅੰਦੋਲਨ ਨਾਲ ਜੁੜੇ ਆਗੂਆਂ, ਪੱਤਰਕਾਰਾਂ ਤੇ ਸਿੱਖ ਧਰਮ ਦੇ ਸਮਰਥਕਾਂ ਨੂੰ ਕੇਂਦਰੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਦਿੱਲੀ ਵਿੱਚ ਪੇਸ਼ ਹੋਣ ਲਈ ਨੋਟਿਸ ਭੇਜੇ ਜਾ ਰਹੇ ਹਨ। ਇਹ ਦੋਸ਼ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਗੱਲਬਾਤ ਦੌਰਾਨ ਲਗਾਏ। ਉਨ੍ਹਾਂ ਕਿਹਾ ਕਿ ਭਾਜਪਾ ਤੋਂ ਪਹਿਲਾਂ ਕੇਂਦਰ ਦੀ ਕਾਂਗਰਸ ਸਰਕਾਰ ਪੋਟਾ, ਟਾਡਾ ਤੇ ਮੀਸ਼ਾ ਕਾਨੂੰਨਾਂ ਰਾਹੀਂ ਆਜ਼ਾਦੀ ਦੇ 73 ਸਾਲਾਂ ਵਿਚ ਦਲਿਤਾਂ, ਪਛੜਿਆ ਘੱਟ ਗਿਣਤੀਆਂ ਨੂੰ ਡਰਾਉਂਦੀ ਰਹੀ ਹੈ। ਇਸ ਕਾਰਨ ਪੰਜਾਬ ਅੱਜ ਵਿੱਦਿਅਕ, ਆਰਥਿਕ, ਸਮਾਜਿਕ ਤੇ ਉਦਯੋਗਿਕ ਤੌਰ ’ਤੇ ਪੂਰੀ ਤਰ੍ਹਾਂ ਪਛੜਿਆ ਸੂਬਾ ਬਣ ਗਿਆ

Real Estate