ਖੱਟੜ ’ਤੇ ਫੁੱਟਿਆ ਕਿਸਾਨਾਂ ਦਾ ਗੁੱਸਾ: ਮੁੱਖ ਮੰਤਰੀ ਦੀ ਗੱਡੀ ’ਤੇ ਕਿਸਾਨਾਂ ਵਰਸਾਏ ਡੰਡੇ

538

ਅੰਬਾਲਾ: ਖੇਤੀ ਬਿਲਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ ਗੁੱਸਾ ਲਗਾਤਾਰ ਵਧ ਰਿਹਾ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਮੰਗਲਵਾਰ ਨੰੂ ਕਿਸਾਨਾਂ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪਿਆ। ਅੰਬਾਲਾ ਵਿੱਚ ਕਿਸਾਨਾਂ ਨੇ ਖੱਟੜ ਦੇ ਕਾਫਲੇ ਉਤੇ ਹਮਲਾ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਗੱਡੀਆਂ ਉਤੇ ਡੰਬੇ ਬਰਸਾੲ, ਸੀ ਐਮ ਨੂੰ ਕਾਲੇ ਝੰਡੇ ਦਿਖਾਏ ਅਤੇ ਸਰਕਾਰ ਖਿਲਾਫ ਨਾਹਰੇਬਾਜ਼ੀ ਕੀਤੀ।
ਕਿਸਾਨ ਸ਼ਾਂਤੀਪੂਰਵ ਕਾਲੇ ਝੰਡਿਆਂ ਨਾਲ ਦਿਖਾਵਾ ਕਰ ਰਹੇ ਸਨ, ਪੁਲਿਸ ਨੇ ਮੁੱਖ ਮੰਤਰੀ ਨੂੰ ਦੂਜੇ ਰਸਤਿਓਂ ਕੱਢਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਕਿਸਾਨ ਭੜਕ ਗਏ ਅਤੇ ਉਨ੍ਹਾਂ ਨੇ ਗੱਡੀਆਂ ਉਤੇ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ। ਮੁੱਖ ਮੰਤਰੀ ਜਿਸ ਗੱਡੀ ਵਿੱਚ ਸਨ ਉਸ ਉਤੇ ਵੀ ਡੰਡੇ ਮਾਰੇ ਤਾਂ ਪੁਲਿਸ ਨੇ ਰੋਂਕਿਆ

Real Estate