ਕੰਗਨਾ ਖਿਲਾਫ ਜਾਂਚ ਸ਼ੁਰੂ, ਜਾਵੇਦ ਅਖਤਰ ਨੇ ਕੀਤੀ ਸੀ ਸ਼ਿਕਾਇਤ

2162

ਮੁੰਬਈ, 19 ਦਸੰਬਰ-ਮੁੰਬਈ ਦੀ ਅਦਾਲਤ ਨੇ ਅੱਜ ਪੁਲੀਸ ਨੂੰ ਅਭਿਨੇਤਰੀ ਕੰਗਨਾ ਰਨੌਤ ਵਿਰੁੱਧ ਮਾਨਮਾਨੀ ਸ਼ਿਕਾਇਤ ਦੀ ਜਾਂਚ ਕਰਨ ਦਾ ਹੁਕਮ ਦਿੰਦਿਆਂ ਰਿਪੋਰਟ 16 ਜਨਵਰੀ ਤੱਕ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਖਤਰ ਨੇ ਅਦਾਕਾਰਾ ਵੱਲੋਂ ਟੀਵੀ ਇੰਟਰਵਿਊ ਵਿੱਚ ਉਨ੍ਹਾਂ ਬਾਰੇ ਅਪਮਾਨਜਨਕ ਅਤੇ ਬੇਬੁਨਿਆਦ ਦੋਸ਼ ਲਗਾਉਣ ’ਤੇ ਪਿਛਲੇ ਮਹੀਨੇ ਅੰਧੇਰੀ ਮੈਟਰੋਪੋਲਿਟਨ ਮੈਜਿਸਟਰੇਟ ਦੀ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।

Real Estate