ਮੁਕੇਸ਼ ਅੰਬਾਨੀ ਦਾਦਾ ਬਣੇ, ਪੋਤੇ ਨੇ ਲਿਆ ਜਨਮ

439

ਨਵੀਂ ਦਿੱਲੀ, 10 ਦਸੰਬਰ-ਅਰਬਪਤੀ ਮੁਕੇਸ਼ ਅੰਬਾਨੀ ਵੀਰਵਾਰ ਨੂੰ ਦਾਦਾ ਬਣ ਗਏ। ਉਨ੍ਹਾਂ ਦੇ ਵੱਡੇ ਪੁੱਤਰ ਦੇ ਘਰ ਬੇਟਾ ਹੋਇਆ ਹੈ। ਅੰਬਾਨੀ ਪਰਿਵਾਰ ਦੇ ਬੁਲਾਰੇ ਨੇ ਕਿਹਾ, ” ਸ਼ਲੋਕਾ ਅਤੇ ਆਕਾਸ਼ ਅੰਬਾਨੀ ਅੱਜ ਮੁੰਬਈ ‘ਚ ਬੱਚੇ ਦੇ ਮਾਂ-ਪਿਓ ਬਣ ਗਏ। ਆਕਾਸ਼ ਨੇ ਮਾਰਚ 2019 ਵਿੱਚ ਰੱਸਲ ਮਹਿਤਾ ਦੀ ਧੀ ਸ਼ਲੋਕਾ ਨਾਲ ਵਿਆਹ ਕਰਵਾ ਲਿਆ ਸੀ। 63 ਸਾਲਾ ਅੰਬਾਨੀ ਅਤੇ ਉਸ ਦੀ ਪਤਨੀ ਨੀਤਾ ਦੇ ਤਿੰਨ ਬੱਚੇ ਹਨ।

Real Estate