ਫਾਇਜ਼ਰ ਨੇ ਭਾਰਤ ‘ਚ ਐਮਰਜੈਂਸੀ ਪ੍ਰਸਿਥਤੀਆਂ ਲਈ ਵਰਤੋਂ ਦੀ ਮਨਜ਼ੂਰੀ ਮੰਗੀ

162

ਨਵੀਂ ਦਿੱਲੀ, 6 ਦਸੰਬਰ-ਅਮਰੀਕੀ ਕੰਪਨੀ ਫਾਈਜ਼ਰ ਅਤੇ ਇਸ ਦੀ ਭਾਰਤੀ ਇਕਾਈ ਨੇ ਭਾਰਤ ਵਿਚ ਕੋਵਿਡ-19 ਟੀਕੇ ਦੀ ਹੰਗਾਮੀ ਹਾਲਤ ਵਿੱਚ ਵਰਤੋਂ ਕਰਨ ਲਈ ਇਜਾਜ਼ਤ ਲੈਣ ਵਾਸਤੇ ਡਰੱਗ ਕੰਟਰੋਲਰ ਜਨਰਲ ਨੂੰ ਦਰਖਾਸਤ ਦਿੱਤੀ ਹੈ। ਫਾਈਜ਼ਰ ਨੂੰ ਬ੍ਰਿਟੇਨ ਅਤੇ ਬਹਿਰੀਨ ਵਿਚ ਕੋਵਿਡ ਟੀਕੇ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਗਈ ਹੈ।

Real Estate