ਉਰਮਿਲਾ ਮਾਤੋਂਡਕਰ ਬਣੀ ਸ਼ਿਵ ਸੈਨਿਕ

216

ਮੁੰਬਈ, 1 ਦਸੰਬਰ-ਸਾਲ 2019 ਦੀਆਂ ਲੋਕ ਸਭਾ ਚੋਣਾਂ ਕਾਂਗਰਸ ਦੀ ਟਿਕਟ ’ਤੇ ਲੜਨ ਵਾਲੀ ਬੌਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਮੰਗਲਵਾਰ ਨੂੰ ਸ਼ਿਵ ਸੈਨਾ ਵਿਚ ਸ਼ਾਮਲ ਹੋ ਗਈ। ਉਰਮਿਲਾ (46) ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੀ ਰਿਹਾਇਸ ਮਾਤੋਸ਼੍ਰੀ ਵਿਚ ਸ਼ਿਵ ਸੈਨਾ ਵਿਚ ਸ਼ਾਮਲ ਹੋਈ। ਸੈਨਾ ਦੇ ਸੂਤਰਾਂ ਨੇ ਦੱਸਿਆ ਕਿ ਇਸ ਅਦਾਕਾਰਾ ਦਾ ਨਾਮ ਰਾਜਪਾਲ ਦੇ ਕੋਟੇ ਵਿੱਚੋਂ ਵਿਧਾਨ ਪਰਿਸ਼ਦ ਲਈ ਰਾਜਪਾਲ ਬੀਐਸ ਕੋਸ਼ਿਆਰੀ ਨੂੰ ਭੇਜਿਆ ਹੈ।

Real Estate