ਕਿਸਾਨ ਸੰਘਰਸ਼ ‘ਚ ਟਰੈਕਟਰ ਠੀਕ ਕਰਨ ਗਏ ਮਿਸਤਰੀ ਦੀ ਕਾਰ ‘ਚ ਸੜ ਕੇ ਮੌਤ

293

ਕਿਸਾਨਾਂ ਦੇ ਕਾਫਲੇ ਨਾਲ ਗਿਆ ਧਨੌਲਾ ( ਜਿਲ੍ਹਾ ਬਰਨਾਲਾ ) ਦਾ 65 ਸਾਲਾ ਜਨਕਰਾਜ ਕਾਰ ਵਿੱਚ ਸੜ ਕੇ ਮਰ ਗਿਆ । ਖ਼ਬਰ ਹੈ ਕਿ ਇਹ ਬਜੁਰਗ ਟਰੈਕਟਰ ਮਿਸਤਰੀ ਸੀ ਅਤੇ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਨੂੰ ਫਰੀ ਸਰਵਿਸ ਦੇ ਰਿਹਾ ਸੀ । ਬੀਤੀ ਰਾਤ ਉਹ ਆਪਣੀ ਕਾਰ ਵਿੱਚ ਸੁੱਤਾ ਅਤੇ ਅਚਨਚੇਤ ਕਾਰ ਨੂੰ ਅੱਗ ਲੱਗ ਜਾਣ ਕਾਰਨ ਉਹ ਕਾਰ ਵਿੱਚ ਵੀ ਸੜ ਕੇ ਮਰ ਗਿਆ ।

Real Estate