ਅਸਮ ਦੇ ਸਾਬਕਾ ਮੁੱਖ ਮੰਤਰੀ ਗੋਗੋਈ ਦੀ 84 ਸਾਲ ਦੀ ਉਮਰ ‘ਚ ਮੌਤ

275

ਅਸਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦੀ 84 ਸਾਲ ਦੀ ਉਮਰ ‘ਚ ਮੌਤ । ਅਗਸਤ ਵਿੱਚ ਕਰੋਨਾ ਪੀੜਤ ਹੋਏ ਸਨ । ਬੇਸ਼ੱਕ ਉਹ ਕਰੋਨਾ ਤੋਂ ਠੀਕ ਹੋ ਗਏ ਸਨ ਪ੍ਰੰਤੂ ਕੋਵਿਡ ਕਾਪਲੀਕੇਸ਼ਨਜ ਨਾਲ ਜੂਝ ਰਹੇ ਸਨ।
ਉਹ ਨੇ ਅੱਜ ਗੁਹਾਟੀ ਮੈਡੀਕਲ ਕਾਲਜ ਹਸਪਤਾਲ ਵਿੱਚ 5 ਵਜ ਕੇ 34 ਮਿੰਟ ਤੇ ਆਖਰੀ ਸਾਹ ਲਿਆ ।
ਗੋਗੋਈ ਅਸਮ ਵਿੱਚ 3 ਵਾਰ ਮੁੱਖ ਮੰਤਰੀ ਰਹੇ ਸਨ।

Real Estate