ਜੰਮਿਆ ਪਾਕਿਸਤਾਨ ‘ਚ – ਕੰਮ ਭਾਰਤ ਦੇ ਆਇਆ

460

ਲੱਖੂ ਰਾਮ ਅਜਿਹਾ ਭਾਰਤੀ ਜਾਸੂਸ ਹੈ , ਜਿਸਦਾ ਜਨਮ ਪਾਕਿਸਤਾਨ ‘ਚ ਹੋਇਆ । 1993 ‘ਚ ਉਹ ਭਾਰਤ ਆ ਗਿਆ , ਇੱਥੋਂ ਫਿਰ ਪਾਕਿਸਤਾਨ ਜਾਂਦਾ ਰਹਿੰਦਾ ਅਤੇ ਦੇਸ ਵਾਸਤੇ ਖੂਫ਼ੀਆ ਜਾਣਕਾਰੀ ਜੁਟਾਉਂਦਾ ਰਿਹਾ । ਲੱਖੂ ਰਾਮ ਦੱਸਦਾ ਕਿ ਉਸਨੇ ਤਾਂ 10 ਦੇ ਕਰੀਬ ਪਾਕਿਸਤਾਨੀ ਫੌਜੀ ਵੀ ਭਾਰਤ ਸਰਕਾਰ ਦਾ ਸਾਥ ਦੇਣ ਲਈ ਲਾਏ ਹੋਏ ਸਨ। ਸੁਣੋ ਪੂਰੀ ਕਹਾਣੀ ਲੱਖੂ ਰਾਮ ਦੀ ਜੁਬਾਨੀ

Real Estate